- Hanjugam (From "Bhuj The Pride Of India") 歌词 Gourov Dasgupta Jubin Nautiyal
- 歌词
- 专辑列表
- 歌手介绍
- Jubin Nautiyal Hanjugam (From "Bhuj The Pride Of India") 歌词
- Gourov Dasgupta Jubin Nautiyal
- ਬਾਤੂਨੀ ਅੱਖੀਆਂ ਕਰਦੀ ਐ ਬਤੀਆਂ
इश्क़ हुआ, हो गया तेरी ये अखियाँ, काली-काली रतियाँ दिल ये गया, लो गया मेरी सौंह है तुझको, सौंह है तुझको ਰੱਬ ਦਾ ਹੈ ਵਾਸਤਾ ਤੂੰ ਹੰਝੂ ਮੈਨੂੰ ਦੇ-ਦੇ, ਹਸੀ ਮੇਰੀ ਤੂੰ ਲੈ ਜਾ ਤੂੰ ਜੱਗ ਨੂੰ ਭੁਲਾ ਕੇ, ਤੂੰ ਨਾਲ ਮੇਰੇ ਬਹਿ ਜਾ ਤੂੰ ਹੰਝੂ ਮੈਨੂੰ ਦੇ-ਦੇ, ਹਸੀ ਮੇਰੀ ਤੂੰ ਲੈ ਜਾ ਤੂੰ ਜੱਗ ਨੂੰ ਭੁਲਾ ਕੇ, ਤੂੰ ਨਾਲ ਮੇਰੇ ਬਹਿ ਜਾ ...ਤੂੰ ਨਾਲ ਮੇਰੇ ਬਹਿ ਜਾ ♪ काटे ना कटे तेरे बिन एक पल क्या मुझे हो गया? ਵੇਖੂੰ ਨਾ ਤੁਝੇ, ਧੜਕਨ ਉਤਰੇ दिल ये कहाँ खो गया? ਤੂੰ ਹੱਸਦਾ ਤੇ ਦਿਨ ਚੜ੍ਹਦਾ ਐ ਰੱਬ ਦੀ ਤੂੰ ਹੈ ਦੁਆ ਤਕਦੀਰ ਦੇ ਲੇਖੇ ਹੋ ਗਏ ਸੌਖੇ जब से तू मिल गया मेरी सौंह है तुझको, सौंह है तुझको ਰੱਬ ਦਾ ਹੈ ਵਾਸਤਾ ਤੂੰ ਹੰਝੂ ਮੈਨੂੰ ਦੇ-ਦੇ, ਹਸੀ ਮੇਰੀ ਤੂੰ ਲੈ ਜਾ ਤੂੰ ਜੱਗ ਨੂੰ ਭੁਲਾ ਕੇ, ਤੂੰ ਨਾਲ ਮੇਰੇ ਬਹਿ ਜਾ ਤੂੰ ਹੰਝੂ ਮੈਨੂੰ ਦੇ-ਦੇ, ਹਸੀ ਮੇਰੀ ਤੂੰ ਲੈ ਜਾ ਤੂੰ ਜੱਗ ਨੂੰ ਭੁਲਾ ਕੇ, ਤੂੰ ਨਾਲ ਮੇਰੇ ਬਹਿ ਜਾ ...ਤੂੰ ਨਾਲ ਮੇਰੇ ਬਹਿ ਜਾ
|
|