- Arjun Suit Suit 歌词
- Guru Randhawa Arjun
- Now whatever you at, bae
You can make the whole room stare But you know that my favorite Is when you rockin' that देसी swag ਓ, ਤੈਨੂੰ ਸੂਟ suit ਕਰਦਾ ਓ, ਤੈਨੂੰ ਸੂਟ suit ਕਰਦਾ Suit ਕਰਦਾ, ਤੈਨੂੰ ਸੂਟ suit ਕਰਦਾ ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ ਤੈਨੂੰ ਸੂਟ suit ਕਰਦਾ ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ ਤੈਨੂੰ ਸੂਟ suit ਕਰਦਾ ਓ, ਤੈਨੂੰ ਸੂਟ suit ਕਰਦਾ ♪ ਚਾਂਦਨੀ ਚੌਕ 'ਚ ਤਬਾਹੀ ਜਿਹੀ ਪਾਈ ਆ ਪੁੱਛਦੇ ਨੇ ਮੁੰਡੇ, "ਦੱਸੋ ਕੁੜੀ ਕਿੱਥੋਂ ਆਈ ਆ?" ਚਾਂਦਨੀ ਚੌਕ 'ਚ ਤਬਾਹੀ ਜਿਹੀ ਪਾਈ ਆ ਪੁੱਛਦੇ ਨੇ ਮੁੰਡੇ, "ਦੱਸੋ ਕੁੜੀ ਕਿੱਥੋਂ ਆਈ ਆ?" ਹਾਏ ਨੀ ਬੱਚਾ-ਬੱਚਾ ਫ਼ਿਰੇ ਹਾਏ ਨੀ ਬੱਚਾ-ਬੱਚਾ ਫ਼ਿਰੇ-ਫ਼ਿਰੇ ਬੱਚਾ-ਬੱਚਾ ਤੇਰੇ ਉਤੇ ਮਰਦਾ ਤੈਨੂੰ ਸੂਟ suit ਕਰਦਾ ਓ, ਤੈਨੂੰ ਸੂਟ suit ਕਰਦਾ Suit ਕਰਦਾ, ਤੈਨੂੰ ਸੂਟ suit ਕਰਦਾ Now whatever you at, bae You can make the whole room stare But you know that my favorite Is when you rockin' that देसी swag Ooh, your little black dress Hey, don't do it for me You know how to impress Just give it to me No jeans, no dresses, no tees, no My queen, she's in a साड़ी, yeah Now keep it देसी, like you're in Delhi You gotta rep the team, shawty I know they're flexing But it's me you should be checking 'Cause I wanna make you my रानी Rock with me Hey Now keep it देसी रानी Black, yellow, red ਗੋਰੇ ਮੁਖੜੇ 'ਤੇ ਜੱਚਦਾ ਦੇਖ-ਦੇਖ ਮੁੰਡਿਆਂ ਦਾ ਦਿਲ ਰਹਿੰਦਾ ਨੱਚਦਾ Black, yellow, red ਗੋਰੇ ਮੁਖੜੇ 'ਤੇ ਜੱਚਦਾ ਦੇਖ-ਦੇਖ ਮੁੰਡਿਆਂ ਦਾ ਦਿਲ ਰਹਿੰਦਾ ਨੱਚਦਾ ਤੈਨੂੰ ਲੱਗੇ ਨਾ ਨਜ਼ਰ, ਮੇਰੀ ਲੱਗੇ ਨਾ ਨਜ਼ਰ ਮੇਰੀ ਲੱਗੇ ਨਾ ਨਜ਼ਰ ਦਿਲ ਡਰਦਾ ਤੈਨੂੰ ਸੂਟ suit ਕਰਦਾ ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ ਤੈਨੂੰ ਸੂਟ suit ਕਰਦਾ ਓ, ਤੈਨੂੰ ਸੂਟ suit ਕਰਦਾ ਓ, ਤੈਨੂੰ ਸੂਟ suit ਕਰਦਾ Suit ਕਰਦਾ, ਤੈਨੂੰ ਸੂਟ suit ਕਰਦਾ ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ ਤੈਨੂੰ ਸੂਟ suit ਕਰਦਾ ਓ, ਤੈਨੂੰ ਸੂਟ suit ਕਰਦਾ
|
|