- Akasa Kamle 歌词
- Yasser Desai Akasa
- ਕਮਲੇ
ਜੱਗ ਦੇ ਅੱਗੇ ਇਹ ਕਿੱਸੇ ਖੁੱਲ੍ਹਦੇ ਨਹੀਂ ਸੱਚੇ ਰਾਂਝੇ ਕਦੇ ਵੀ ਰੁਲਦੇ ਨਹੀਂ ਦੁਨੀਆ ਛੱਡ ਕੇ ਜੋ ਦਿਲ ਵਿੱਚ ਵੱਸ ਜਾਏ ਲਾਖੋਂ ਮੇਂ ਵੀ ਯਾਰ ਵੋ ਮਿਲਦੇ ਨਹੀਂ
ਓ, ਕਮਲੇ, ਦਿਲ ਕੀ ਕਹਿੰਦਾ ਸੁਣ ਲੈ ਓ, ਰਾਂਝੇ, ਇਸ਼ਕ ਦੇ ਧਾਗੇ ਬੁਣ ਲੈ ਓ, ਕਮਲੇ, ਦਿਲ ਕੀ ਕਹਿੰਦਾ ਸੁਣ ਲੈ ਓ, ਰਾਂਝੇ, ਇਸ਼ਕ ਦੇ ਧਾਗੇ ਬੁਣ ਲੈ
ਮੈਨੂੰ ਨੀਂਦ ਨਹੀਂ ਆਉਂਦੀ, ਚੈਨ ਨਹੀਂ ਆਉਂਦਾ ਕਮਲ਼ੀ ਬਣ ਗਈ ਮੈਂ, ਮਾਹੀ ਹੱਥਾਂ ਵਿੱਚ ਮਹਿੰਦੀ ਰਚਦੀ ਤੇਰੀ-ਮੇਰੀ ਮਿਲ ਗਈ ਜਿੰਦੜੀ ਤੇਰੀ-ਮੇਰੀ ਮਿਲ ਗਈ ਜਿੰਦੜੀ ਰਾਂਝੇ ਰਾਂਝਿਆ ਕਮਲ਼ਿਆ ਇੱਕ ਉਸਦੀ ਹਸੀ 'ਤੇ ਤੂੰ ਹਰ ਵਾਰੀ ਮਰਦਾ ਐ ਪਿਆਰ ਤੋਂ ਵੱਧ ਕੇ ਪਿਆਰ ਤੂੰ ਉਸ ਨੂੰ ਕਰਦਾ ਐ ਹਾਥ ਉਸਦੇ ਕਲੀਰੇ, ਹਥੇਲੀ 'ਤੇ ਰੰਗ ਵੀ ਤੇਰੇ ਐ ਦਿਲ, ਕਿਸਮਤ ਦਾ ਤੂੰ ਅਮੀਰ ਬਥੇਰਾ ਐ
ਓ, ਕਮਲੇ, ਦਿਲ ਕੀ ਕਹਿੰਦਾ ਸੁਣ ਲੈ ਓ, ਰਾਂਝੇ, ਇਸ਼ਕ ਦੇ ਧਾਗੇ ਬੁਣ ਲੈ ਓ, ਕਮਲੇ, ਦਿਲ ਕੀ ਕਹਿੰਦਾ ਸੁਣ ਲੈ ਓ, ਰਾਂਝੇ, ਇਸ਼ਕ ਦੇ ਧਾਗੇ ਬੁਣ ਲੈ ਓ, ਕਮਲੇ, ਦਿਲ ਕੀ ਕਹਿੰਦਾ ਸੁਣ ਲੈ ਓ, ਰਾਂਝੇ, ਇਸ਼ਕ ਦੇ ਧਾਗੇ ਬੁਣ ਲੈ ਓ, ਕਮਲੇ, ਦਿਲ ਕੀ ਕਹਿੰਦਾ ਸੁਣ ਲੈ ਓ, ਰਾਂਝੇ, ਇਸ਼ਕ ਦੇ ਧਾਗੇ ਬੁਣ ਲੈ ਮੈਨੂੰ ਨੀਂਦ ਨਹੀਂ ਆਉਂਦੀ, ਚੈਨ ਨਹੀਂ ਆਉਂਦਾ ਕਮਲ਼ੀ ਬਣ ਗਈ ਮੈਂ, ਮਾਹੀ ਹੱਥਾਂ ਵਿੱਚ ਮਹਿੰਦੀ ਰਚਦੀ ਤੇਰੀ-ਮੇਰੀ ਮਿਲ ਗਈ ਜਿੰਦੜੀ ਤੇਰੀ-ਮੇਰੀ ਮਿਲ ਗਈ ਜਿੰਦੜੀ ਤੇਰੀ-ਮੇਰੀ ਮਿਲ ਗਈ ਜਿੰਦੜੀ
|
|